





-
ਗਲਾਸਗੋ ਵਿਖੇ ਬ੍ਰਿਟਿਸ਼ ਭਾਰਤੀ ਫੌਜੀ ਸ਼ਹੀਦਾਂ ਲਈ ਸਕਾਟਲੈਂਡ ਦੇ ਪਹਿਲੇ ਯੁੱਧ ਸਮਾਰਕ ਦੀ ਉਸਾਰੀ ਸ਼ੁਰੂ
ਇਹ ਸਮਾਰਕ ਗਰਮੀਆਂ 2026 ਤੱਕ ਤਿਆਰ ਹੋ ਜਾਵੇਗਾ।
-
ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂਘਰ ਵੱਲੋਂ ਗੁਰਪੁਰਬ ਸੰਬੰਧੀ ਨਗਰ ਕੀਰਤਨ
ਹਜ਼ਰਾਂ ਦੀ ਤਾਦਾਦ ਵਿੱਚ ਸਿੱਖ ਸੰਗਤ ਨੇ ਸ਼ਿਰਕਤ ਕੀਤੀ
-
-
ਗਲਾਸਗੋ ‘ਚ ਮਨਾਇਆ ਗਿਆ ਮਹਾਨ ਤਪੱਸਵੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ
ਬੁੱਢਾ ਦਲ ਗਲਾਸਗੋ ਦੇ ਉਪਰਾਲੇ ਦੀ ਸੰਗਤਾਂ ਵੱਲੋਂ ਪੁਰਜ਼ੋਰ ਸ਼ਲਾਘਾ
ਖ਼ਬਰਾਂ

Article
ਤੇਗ ਤੇ ਕਲਮ ਦੇ ਧਨੀ:ਸ਼ਹੀਦ ਬਾਬਾ ਦੀਪ ਸਿੰਘ ਜੀ
ਬਾਬਾ ਦੀਪ ਸਿੰਘ ਦਾ ਜਨਮ 1739 ਬਿਕਰਮੀ ਨੂੰ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਮਾਤਾ ਜਿਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਦੀਪਾ ਸੀ।ਛੋਟੇ ਹੁੰਦਿਆਂ ਹੀ ਉਨ੍ਹਾਂ ਨੇ ਗੁਰਮੁੱਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ।
ਕੂੜ੍ਹ ਦੇ ਘੁੱਪ ਹਨੇਰੇ ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ
ਸੰਤਾਪ ਨਾਲ ਤੱਪ ਰਹੀ ਮਨੁੱਖਤਾ ਦਾ ਠਾਰ ਬਣ ਕੇ ਆਇਆ, ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਲਈ ਗਿਆਨ ਦੀ ਮਸ਼ਾਲ ਬਣ ਕੇ ਆਇਆ, ਜਬਰ ਜ਼ੁਲਮ ਦੀ ਅੰਤ ਹੀਨ ਰਾਤ ਦਾ ਤ੍ਰਾਸ ਸਹਿ ਰਹੇ ਦੀਨ ਲਈ ਆਸ ਦੀ ਸੋਹਣੀ ਸਵੇਰ ਬਣ ਕੇ ਆਇਆ , ਜਨਮਾਂ ਜਨਮਾਂ ਦੇ ਪਾਪਾਂ ਦੀ ਪੰਡ ਸਿਰ ਤੇ ਢੋਹ ਰਹੇ ਬੇਬਸ ਲਾਚਾਰ ਲਈ ਮੁਕਤੀ ਦਾ ਦਾਤਾ ਬਣ ਕੇ ਆਇਆ, ਉਹ ਗੁਰੂ ਨਾਨਕ ਸੀ ਜੋ ਪੂਰੀ ਲੋਕਾਈ ਨੂੰ ਤਾਰਨ ਆਇਆ।
ਨਵੰਬਰ ਮਹੀਨੇ ਮੁੜ ਕੁਦੇੜੇ ਜਾਂਦੇ ਹਨ ਸਿੱਖਾਂ ਦੇ ਦਹਾਕਿਆਂ ਤੋਂ ਰਿਸਦੇ ਜਖ਼ਮ
ਜਦੋਂ ਨਵੰਬਰ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਿੱਖਾਂ ਦੇ 40 ਸਾਲ ਪੁਰਾਣੇ ਜਖਮ ਮੁੜ ਤਾਜ਼ਾ ਹੋ ਜਾਂਦੇ ਹਨ। ਸਿੱਖਾਂ ਨੂੰ ਉਹ ਖੌਫਨਾਕ ਵਰਤਾਰਾ ਅੱਖਾਂ ਮੂਹਰੇ ਵਾਪਰਦਾ ਦਿਖਾਈ ਦੇਣ ਲੱਗਦਾ ਹੈ ਜਿਸ ਨੇ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਜਾੜਿਆ, ਮਾਰਿਆ, ਧੀਆ ਭੈਣਾਂ ਦੀਆਂ ਇੱਜਤਾਂ ਰੁਲਵਾਈਆਂ, ਗਲਾਂ ਵਿੱਚ ਟਾਇਰ ਪਾ ਪਾ ਕੇ, ਡੀਜ਼ਲ ਪੈਟਰੋਲ ਪਾ ਪਾ ਕੇ ਬੇਰਹਿਮੀ ਨਾਲ ਸਾੜਿਆ, ਘਰ ਬਾਰ ਫੈਕਟਰੀਆਂ ਕੰਮ ਕਾਰ ਸਭ ਤਬਾਹ ਕੀਤੇ ਗਏ।
ਖੁਸ਼ੀ ਦੀ ਆਮਦ ਦਾ ਪਵਿੱਤਰ ਤਿਉਹਾਰ ਹੈ ਦੀਵਾਲੀ
ਸੰਸਾਰ ਵਿਚ ਅਨੇਕਾਂ ਹੀ ਤਿਉਹਾਰ ਮਨਾਏ ਜਾਂਦੇ ਹਨ। ਇਹ ਦਿਨ ਤਿਉਹਰ ਨਾ ਹੋਵਣ ਤਾਂ ਮਨੁੱਖ ਦੀ ਜ਼ਿੰਦਗੀ ਨੀਰਸ-ਉਦਾਸ ਭਰੀ ਹੋ ਜਾਏ। ਇਨ੍ਹਾਂ ਤਿਉਹਾਰ ਨਾਲ ਮਨੁੱਖ ਆਪਣੀਆਂ ਖੁਸ਼ੀਆਂ, ਪ੍ਰਾਪਤੀਆਂ ਸਾਂਝੀਆਂ ਕਰਦਾ ਹੋਇਆ ਅਪਣੀ ਮੰਜ਼ਿਲ ਵਲ ਵਧਦਾ ਹੈ। ਦੁਨੀਆ ਦੇ ਹਰ ਜਾਤ-ਮਜ਼ਹਬ, ਕੌਮ ਅਤੇ ਧਰਮ ਵਿਚ ਵੱਖ-ਵੱਖ ਤਿਉਹਾਰ ਰੀਝਾਂ-ਸਧਰਾਂ ਚਾਵਾਂ ਨਾਲ ਮਨਾਏ ਜਾਂਦੇ ਹਨ।
Article
ਆਨੰਦਪੁਰ ਬਨਾਮ ਦਿੱਲੀ
ਦਿੱਲੀ ਦੇ ਦਿਲ ’ਚ ਖੜਕੀ ਹੈ -
ਆਨੰਦਪੁਰ ਬਹੁਤ ਅੱਥਰਾ ਹੈ
ਇਹਦੇ ਗੁਸਤਾਖ਼ ਬੋਲਾਂ ਨੇ
ਤਖ਼ਤ ਦਾ ਚੈਨ ਖੋਇਆ ਹੈ।
ਭਾਰਤ ਵਿੱਚ ਵਧਦਾ ਜਾ ਰਿਹਾ ਹੈ ਜ਼ਾਤ ਪਾਤ ਅਧਾਰਿਤ ਨਫਰਤ ਦਾ ਜ਼ਹਿਰ
ਕੁਝ ਦਿਨ ਪਹਿਲਾਂ ਤਾਰੀਖ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਭੂਸ਼ਣ ਰਾਮਕ੍ਰਿਸ਼ਣ ਗਵਈ ‘ਤੇ ਇੱਕ ਕਥਿੱਤ ਉੱਚੀ ਜ਼ਾਤ ਦੇ ਵਕੀਲ ਵੱਲੋਂ ਜੁੱਤੀ ਸੁੱਟੀ ਗਈ ਸੀ। ਇਹ ਵਾਕਿਆ ਨੀਚਤਾ ਦੀ ਹੱਦ ਸੀ ਪਰ ਮੀਡੀਆ ਦੇ ਇੱਕ ਹਿੱਸੇ ਵੱਜੋਂ ਵਕੀਲ ਨੂੰ ਇੱਕ ਹੀਰੋ ਵਜੋਂ ਪੇਸ਼ ਕੀਤਾ ਗਿਆ।
ਦੀਵਿਆਂ ’ਚੋਂ ਤੇਲ ਮੁੱਕ ਗਿਆ
ਦੀਵਿਆਂ ’ਚੋਂ ਤੇਲ ਮੁੱਕ ਗਿਆ,
ਮੈਨੂੰ ਮੁੱਕੀ ਨਾ ਉਡੀਕ ਚੰਨ ਤੇਰੀ।
ਇਕ ਤੇਰੇ ਬਾਝ ਸੋਹਣਿਆ,
ਸਾਰੀ ਦੁਨੀਆਂ ਇਹ ਲੱਗਦੀ ਹਨੇਰੀ।
‘‘ਨਿਰਣਾ’’ ਪੜਚੋਲ੍ਹ (ਲੰਡਨ ਦੀਆਂ ਰੈਲੀਆਂ)
13 ਸਤੰਬਰ ਨੂੰ ਮੱਘ ਗਿਆ ਲੰਡਨ ਸੁਲਘੂ, ਫੇਰ ਲਾਟਾਂ, ਅੰਤ ਭਾਂਬੜ, ਸਿੱਖਾਂ ਤੋਂ ਰੋਟੀ ਨੀ ਖਾ ਹੋਈ, ਡਬਲਰੋਟੀ ਨੂੰ ਪਏ, ਸਾਡੇ ਹੱਕ ’ਚ ਕਾਨੂੰਨ ਬਣਾਓ, ਮਰਦ ਮੰਗੇਤਰ, ਇੱਕ ਕੁੜੀ ਨੇ ਕਿੰਨੇ ਮੁੰਡੇ ? ਸਾਡੇ ਕੌਂਸਲਰ, ਐਮ.ਪੀ. ਸ਼ਾਹੀ ਫੀਤੇ, ਲਾਰਡੀਆਂ ਨੂੰ ਹੱਥ, ਮਾਰਕਸੀਆਂ ਨੇ ਤਾਂ ਰਾਜ ਭਾਗ ਸੰਭਾਲਿਆ,
Advertisement
About Us
DES PARDES is the first and most popular Punjabi (Indian) Weekly Newspaper in Britain and Europe.
Established in 1965 by late Tarsem Singh Purewal acclaimed largest readership outside India and is now the largest, most popular and widely circulated Punjabi (Indian) Weekly representing the Punjabi Speaking Community throughout Britain, Europe and across the globe.
Government statistics show the Punjabi Community is the largest Ethnic Community in the United Kingdom, and DES PARDES reaches over 80% of Punjabi readers.
Various local and government authorities have found our services a very effective way to reach members of the Punjabi Community.
Contact Us
DES PARDES WEEKLY
8 THE CRESCENT SOUTHALL,
MIDDLESEX, U.K UB1 1BE
Tel: 0044(0) 208 571 1127
Fax: 0044(0) 208 571 2604











